Year of Establishment
U.G-2006
P.G-2017
Highlights of Department:-
● Highly qualified and dedicated staff.
● Organized students enrichment programme.
● Special efforts to improve the writing skill of students.
● Every year celebration of Matar Bhasha Divas to aware the students regarding the importance of their Mother Tongue.
● World’s best books in the Library to inhance the knowledge of the students.
● Competitions like Poem writing,Story writing,Essay writing and Debate, Organized regularly.
● Visit by highly Knowledgeable persons in the Department for delivering Lectures.
● Famous Punjabi Journals available in the Library.
● B.A (Compulsory and as a Elective Subject)
● B.A/B.Ed 4 year integrated course (Compulsory and as a Elective Subject)
● B.Sc Medical/Non Medical/Fashion Designing (As a Subject)
● B.B.A(As a Subject)
● B.Com (As a Subject)
● B.C.A (As a Subject)
● M.A Punjabi
● Sonia Devi D/O Sh.Kamal Nain (Punjab Police)2016 Nov. B.A 3 Final Passed 2017.
● Paramjit Manhas D/O Sh.Ujgar Singh (Punjab Police)2016 Nov. B.A Final Passed 2016.
★ Manjot,M.A Punjabi Cleared NET in Dec.2019.
1.ਦਸਮੇਸ਼ ਗਰਲਜ਼ ਕਾਲਜ, ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਰਵਾਇਆ ਗਿਆ ਕਹਾਣੀ ਲੇਖਨ ਮੁਕਾਬਲਾ
ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ.ਸੋਨੀਆ ਦੇਵੀ ਦੀ ਦੇਖ ਰੇਖ ਵਿੱਚ ਕਹਾਣੀ ਲੇਖਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਬੀ .ਏ .ਭਾਗ – ਤੀਜਾ ਦੀ ਦਿਵਯਾ ਨੇ ਪਹਿਲਾ ਸਥਾਨ, ਬੀ. ਏ.ਬੀ .ਐਡ ਭਾਗ – ਤੀਜਾ ਦੀ ਦਿਸ਼ਾ ਨੇ ਦੂਜਾ ਸਥਾਨ ਤੇ ਐੱਮ .ਏ .ਪੰਜਾਬੀ ਭਾਗ – ਪਹਿਲਾ ਦੀ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2.ਦਸਮੇਸ਼ ਗ਼ਰਲ਼ਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪੰਜਾਬ ਦਿਵਸ ਮੌਕੇ ਕਰਵਾਇਆ ਗਿਆ ਵਿਸ਼ੇਸ਼ ਲੈਕਚਰ
ਦਸਮੇਸ਼ ਗ਼ਰਲ਼ਜ਼ ਕਾਲਜ, ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਪੰਜਾਬ ਦਿਵਸ ‘ ਮੌਕੇ ‘ਸਾਹਿਤ ਅਤੇ ਸਮਾਜ ‘ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾ. ਸਰਬਜੋਤ ਸਿੰਘ(ਲੈਕਚਰਾਰ ਏ. ਐੱਸ. ਸੀ ਸੈ. ਸਕੂਲ ਮੁਕੇਰੀਆਂ)ਬਤੌਰ ਵਕਤਾ ਹਾਜ਼ਰ ਹੋਏ। ਉਹਨਾਂ ਜੀਵਨ ਵਿੱਚ ਸਾਹਿਤ ਦੇ ਮਹੱਤਵ ਅਤੇ ਸਮਾਜ ਨਾਲ ਇਸਦੇ ਸਬੰਧਾਂ ਬਾਰੇ ਡੂੰਘੀ ਚਰਚਾ ਕੀਤੀ। ਇਸੇ ਦੌਰਾਨ ਕਾਲਜ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਮੁਕੇਰੀਆਂ ਵੱਲੋਂ ਸਾਂਝੇ ਤੌਰ ਤੇ ਇਕ ਸਹਿਮਤੀ ਪੱਤਰ ( MOU) ਤੇ ਦਸਤਖ਼ਤ ਕੀਤੇ ਗਏ ਤਾਂ ਜੋ ਸਾਂਝੇ ਉੱਦਮ ਸਦਕਾ ਸਾਹਿਤਕ ਸਿਰਜਣਾ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ, ਡਾ.ਸੋਨੀਆ ਦੇਵੀ( ਮੁਖੀ ਪੰਜਾਬੀ ਵਿਭਾਗ) , ਡਾ.ਮਨਿੰਦਰਜੀਤ ਕੌਰ, ਡਾ.ਸੁਖਵਿੰਦਰ ਕੌਰ,ਮੈਡਮ ਸੋਨੀਆ ਪਠਾਨੀਆ ,ਮੈਡਮ ਦਿਕਸ਼ਾ ਰਾਣੀ ,ਮੈਡਮ ਅਨੂੰ ਲਤਾ,ਮੈਡਮ ਸ਼ਿਖਾ ਸ਼ਰਮਾ ਤੇ ਵਿਦਿਆਰਥਣਾਂ ਹਾਜ਼ਰ ਸਨ।
20 ਫ਼ਰਵਰੀ 2024 ਨੂੰ ਦਸਮੇਸ਼ ਗ਼ਰਲ਼ਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਪ੍ਰਿੰਸੀਪਲ ਡਾ.ਕਰਮਜੀਤ ਕੌਰ ਜੀ ਦੀ ਅਗਵਾਈ ਵਿੱਚ ਕੌਮਾਂਤਰੀ ਮਾਤ- ਭਾਸ਼ਾ ਦਿਵਸ ਦੇ ਮੌਕੇ ਤੇ ਸਮੂਹ ਸਟਾਫ਼,ਵਿਦਿਆਰਥੀਆਂ ਵਿਭਾਗ ਦੇ ਮੁਖੀ ਡਾ. ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ, ਡਾ. ਸੁਖਵਿੰਦਰ ਕੌਰ, ਪ੍ਰੋ. ਸੋਨੀਆ ਪਠਾਣੀਆਂ ਤੇ ਪ੍ਰੋ. ਦੀਕਸ਼ਾ ਰਾਣੀ ਦੀ ਹਾਜ਼ਰੀ ਵਿੱਚ ਡਾ. ਸੋਮਪਾਲ ਹੀਰਾ ਜੀ ਦੇ ਲਿਖੇ ਹੋਏ ਨਾਟਕ ‘ ਭਾਸ਼ਾ ਵਹਿੰਦਾ ਦਰਿਆ ਦਾ ਭਗਤ ਨਾਮਦੇਵ ਜੀ ਥੀਏਟਰ ਸੋਸਾਇਟੀ, ਘੁਮਾਣ ,ਗੁਰਦਾਸਪੁਰ
ਦੇ ਅਦਾਕਾਰ/ ਨਿਰਦੇਸ਼ਕ ਸ. ਪ੍ਰਿਤਪਾਲ ਸਿੰਘ ਵੱਲੋਂ ਸਫ਼ਲ ਮੰਚਨ ਕੀਤਾ ਗਿਆ ।
ਦਸਮੇਸ਼ ਗਰਲਜ਼ ਕਾਲਜ, ਚੱਕ ਅੱਲ੍ਹਾ ਬਖ਼ਸ਼, ਮੁਕੇਰੀਆਂ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਕਰਮਜੀਤ ਕੌਰ ਜੀ ਦੀ ਅਗਵਾਈ ਹੇਠ ਡਾ. ਕੁਲਵੰਤ ਸਿੰਘ ਰਾਣਾ ਜੀ ਦੁਆਰਾ ਸੰਪਾਦਿਤ ਅੰਤਰ – ਰਾਸ਼ਟਰੀ ਛਿਮਾਹੀ ਰਿਸਰਚ ਜਰਨਲ ‘ ਪ੍ਰਭਗੀਤ ‘ ਦਾ ਪਹਿਲਾ ਅੰਕ ( ਨਾਟਕ ਵਿਸ਼ੇਸ਼ ਅੰਕ) ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਚਾਰ ਚਰਚਾ ਲਈ ਡਾ. ਸੁਰਿੰਦਰਪਾਲ ਸਿੰਘ ਮੰਡ(ਰਿਟਾ.ਪ੍ਰੋ. ਅਤੇ ਮੁਖੀ ਪੰਜਾਬੀ ਵਿਭਾਗ)ਡਾ.ਧਰਮਪਾਲ ਸਾਹਿਲ(ਪ੍ਰਸਿੱਧ ਸਾਹਿਤਕਾਰ), ਡਾ. ਜਸਵੰਤ ਰਾਏ(ਖੋਜ ਅਫ਼ਸਰ, ਭਾਸ਼ਾ ਵਿਭਾਗ, ਹੁਸ਼ਿਆਰਪੁਰ) ਡਾ. ਜਸਪਾਲ ਸਿੰਘ (ਪ੍ਰਿੰਸੀਪਲ, ਖ਼ਾਲਸਾ ਕਾਲਜ ਗੜ੍ਹਦੀਵਾਲਾ)ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪੰਜਾਬੀ ਵਿਭਾਗ ਦੇ ਮੁਖੀ, ਡਾ. ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ, ਡਾ.ਸੁਖਵਿੰਦਰ ਕੌਰ ਅਤੇ ਸਮੂਹ ਸਟਾਫ਼ ਵੱਲੋਂ ਆਏ ਹੋਏ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਡਾ. ਰਾਜਵਿੰਦਰ ਕੌਰ ( ਮੁਖੀ, ਫਿਜ਼ੀਕਲ ਐਜੂਕੇਸ਼ਨ ਵਿਭਾਗ) ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ