Re-accredited by NAAC
|| ਸੁਭ ਕਰਮਨ ਤੇ ਕਬਹੂੰ ਨ ਟਰੋਂ ॥
Media Centre

University Toppers

Dasmesh Girls College celebrated the success of its Gold Medalist students at a ceremony held at Panjab University Chandigarh. The students, including Ms. Jaswinder Kaur and Ms. Simran from the Department of Education, expressed gratitude for the support of their teachers, parents, and college administration. Dr. Karamjit Kaur, Principal of the college, praised the students’ hard work and the college’s commitment to academic excellence.

Dasmesh Girls College has consistently produced top-notch students who have gone on to excel in their chosen fields. This latest achievement is a testament to the college’s strong academic foundation and its commitment to empowering young women.

ਦਸਮੇਸ਼ ਗ਼ਰਲ਼ਜ਼ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ_ਵਿਭਾਗ ਦੀ ਵਿਦਿਆਰਥਣ ਤਮੰਨਾ ਨੇ ਯੂਨੀਵਰਸਿਟੀ ਕਨਵੋਕੇਸ਼ਨ ਵਿੱਚ ਪ੍ਰਾਪਤ ਕੀਤਾ ਗੋਲਡ_ਮੈਡਲ
ਦਸਮੇਸ਼ ਗ਼ਰਲ਼ਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਨੇ ਮਿਤੀ 12ਮਾਰਚ 2025 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੋਈ ਕਨਵੋਕੇਸ਼ਨ ਵਿੱਚ ਮੈਡਲ ਅਤੇ ਡਿਗਰੀ ਪ੍ਰਾਪਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸ਼੍ਰੀਮਤੀ ਕਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਵਿਦਿਆਰਥਣ #ਤਮੰਨਾ ਨੇ ਯੂਨੀਵਰਸਿਟੀ ਵਿੱਚੋਂ #ਗੋਲਡ_ਮੈਡਲ ਹਾਸਲ ਕੀਤਾ ਹੈ ਅਤੇ ਉਸ ਦੇ ਨਾਲ ਵਿਦਿਆਰਥਣ #ਵਿਸ਼ਾਲੀ ਨੇ ਦੂਸਰਾ ਤੇ #ਸੁਨੈਨਾ ਨੇ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਡਿਗਰੀ ਪ੍ਰਾਪਤ ਕੀਤੀ ਹੈ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ.ਰਵਿੰਦਰ ਸਿੰਘ ਚੱਕ‌ ਸਮੇਤ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਪੰਜਾਬੀ ਵਿਭਾਗ ਦੇ ਮੁਖੀ ਡਾ.ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ ਡਾ.ਸੁਖਵਿੰਦਰ ਕੌਰ, ਮੈਡਮ ਦੀਕਸ਼ਾ ਰਾਣੀ , ਮੈਡਮ ਸੋਨੀਆ ਪਠਾਣੀਆ , ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਸੁਨਹਿਰੀ ਭਵਿੱਖ ਦੀ ਕਾਮਨਾ ਵੀ ਕੀਤੀ।
Principal Dr. Karamjit kaur and H.O.D of Hindi Dr. Reena Kumari are delighted to announce that #Aditi_Dadwal student of M.A._Hindi was awarded with the academic #Gold_Medal🏅by #Panjab_university, Chandigarh through virtual convocation for achieving the highest marks score during her Post graduation.The Chairman of Sri Guru Gobind Singh Educational Charitable Trust, Sh. Ravindra Singh Chak and all trustee, Principal Dr. Karamjit Kaur are congratulate Hindi department faculty Dr. Reena Kumari, Ms.Rajinder Kaur, Ms. Manav and Goldmedalist 🏅student and her family members for this grand success🏆💪.
Encouragement of all teachers of department helped her to achieve many milestones during the journey of Post graduation🎓.
x  Powerful Protection for WordPress, from Shield Security
This Site Is Protected By
Shield Security